ਬੱਚੇ ਆਸਟ੍ਰੇਲੀਆ ਕਿਉਂ ਚੁਣਦੇ ਹਨ
- ਜਾਣੀਆਂ-ਪਛਾਣੀਆਂ ਯੂਨੀਵਰਸਿਟੀਆਂ ਅਤੇ ਕਾਲਜ, ਡਿਪਲੋਮਾ ਤੋਂ ਮਾਸਟਰਜ਼ ਤੱਕ ਬਹੁਤ ਕੋਰਸ
- ਪੜ੍ਹਾਈ ਅੰਗਰੇਜ਼ੀ ਵਿੱਚ, ਅਤੇ ਕਈ ਸ਼ਹਿਰਾਂ ਵਿੱਚ ਵੱਡਾ ਪੰਜਾਬੀ ਭਾਈਚਾਰਾ
- ਮੁੱਖ ਇਨਟੇਕ ਫ਼ਰਵਰੀ ਅਤੇ ਜੁਲਾਈ, ਕੁਝ ਕਾਲਜਾਂ ਵਿੱਚ ਸਾਲ ’ਚ ਹੋਰ ਇਨਟੇਕ ਵੀ
- ਪੜ੍ਹਾਈ ਤੋਂ ਬਾਅਦ ਕੰਮ ਕਰਨ ਦਾ ਮੌਕਾ ਹੈ, ਪਰ ਇਸ ਦੇ ਨਿਯਮ ਬਦਲਦੇ ਰਹਿੰਦੇ ਹਨ