ਬੱਚੇ ਨਿਊਜ਼ੀਲੈਂਡ ਕਿਉਂ ਚੁਣਦੇ ਹਨ
- ਯੂਨੀਵਰਸਿਟੀਆਂ, ਪੌਲੀਟੈਕਨਿਕ ਅਤੇ ਪ੍ਰਾਈਵੇਟ ਇੰਸਟੀਚਿਊਟ — ਡਿਪਲੋਮੇ ਤੋਂ ਮਾਸਟਰਜ਼ ਤੱਕ
- ਛੋਟੀਆਂ ਕਲਾਸਾਂ ਅਤੇ ਸੁਰੱਖਿਅਤ ਮਾਹੌਲ, ਜੋ ਮਾਪਿਆਂ ਨੂੰ ਚੰਗਾ ਲੱਗਦਾ ਹੈ
- ਮੁੱਖ ਇਨਟੇਕ ਫ਼ਰਵਰੀ ਅਤੇ ਜੁਲਾਈ, ਕੁਝ ਕੋਰਸ ਹੋਰ ਮਹੀਨਿਆਂ ਵਿੱਚ ਵੀ
- ਕੁਝ ਬੱਚਿਆਂ ਨੂੰ ਪੜ੍ਹਾਈ ਤੋਂ ਬਾਅਦ ਵਰਕ ਵੀਜ਼ਾ ਮਿਲ ਸਕਦਾ ਹੈ, ਇਹ ਡਿਗਰੀ ਦੇ ਲੈਵਲ ’ਤੇ ਨਿਰਭਰ ਕਰਦਾ ਹੈ