ਦਫ਼ਤਰ ਆ ਕੇ ਕੀ-ਕੀ ਹੋ ਸਕਦਾ ਹੈ
- ਸਟੱਡੀ, ਟੂਰਿਸਟ ਅਤੇ ਵਿਜ਼ਿਟਰ ਵੀਜ਼ੇ ਲਈ ਮੁਫ਼ਤ ਪਹਿਲੀ ਸਲਾਹ
- ਆਪਣੀ ਫ਼ਾਈਲ ਚੈੱਕ ਕਰਵਾਓ, ਭਾਵੇਂ ਉਹ ਕਿਸੇ ਹੋਰ ਏਜੰਟ ਨੇ ਬਣਾਈ ਹੋਵੇ
- ਆਨਲਾਈਨ ਫ਼ਾਰਮ ਸਹੀ ਭਰਨ ਵਿੱਚ ਮਦਦ
- ਰਿਫ਼ਿਊਜ਼ਲ ਲੈਟਰ ਸਮਝੋ ਅਤੇ ਜਾਣੋ ਕਿ ਅੱਗੇ ਕੀ ਕਰਨਾ ਹੈ
- ਫ਼ੀਸ ਪੁੱਛੋ, ਅਤੇ ਪੈਸੇ ਦੇਣ ਤੋਂ ਪਹਿਲਾਂ ਲਿਖਤੀ ਰੂਪ ਵਿੱਚ ਲਓ