B1/B2 ਵਿਜ਼ਿਟਰ ਵੀਜ਼ਾ ਕਿਸ ਲਈ ਹੈ
- B2: ਅਮਰੀਕਾ ਘੁੰਮਣ ਅਤੇ ਪਰਿਵਾਰ ਜਾਂ ਦੋਸਤਾਂ ਨੂੰ ਮਿਲਣ ਲਈ
- ਮਾਪੇ ਜਿਨ੍ਹਾਂ ਦੇ ਬੱਚੇ ਅਮਰੀਕਾ ਪੜ੍ਹਦੇ, ਕੰਮ ਕਰਦੇ ਜਾਂ ਰਹਿੰਦੇ ਹਨ
- ਵਿਆਹ, ਕਾਨਵੋਕੇਸ਼ਨ ਜਾਂ ਕਿਸੇ ਪਰਿਵਾਰਕ ਮੌਕੇ ’ਤੇ ਜਾਣ ਲਈ
- B1: ਥੋੜ੍ਹੇ ਸਮੇਂ ਦੀ ਬਿਜ਼ਨਸ ਮੀਟਿੰਗ ਜਾਂ ਕਾਨਫ਼ਰੰਸ ਲਈ
- B1/B2 ਵੀਜ਼ੇ ’ਤੇ ਨਾ ਕੰਮ ਕਰ ਸਕਦੇ ਹੋ, ਨਾ ਪੜ੍ਹਾਈ