ਤੁਹਾਡੇ ਲਈ ਕਿਹੜੀ ਸਟ੍ਰੀਮ ਠੀਕ ਹੈ
- ਟੂਰਿਸਟ ਸਟ੍ਰੀਮ: ਘੁੰਮਣ ਅਤੇ ਪਰਿਵਾਰ ਜਾਂ ਦੋਸਤਾਂ ਨੂੰ ਮਿਲਣ ਲਈ
- ਮਾਪੇ ਜਿਨ੍ਹਾਂ ਦੇ ਬੱਚੇ ਆਸਟ੍ਰੇਲੀਆ ਪੜ੍ਹਦੇ, ਕੰਮ ਕਰਦੇ ਜਾਂ ਰਹਿੰਦੇ ਹਨ
- ਸਪਾਂਸਰਡ ਫ਼ੈਮਿਲੀ ਸਟ੍ਰੀਮ: ਕੁਝ ਕੇਸਾਂ ਵਿੱਚ ਆਸਟ੍ਰੇਲੀਆ ਵਾਲਾ ਰਿਸ਼ਤੇਦਾਰ ਤੁਹਾਨੂੰ ਸਪਾਂਸਰ ਕਰ ਸਕਦਾ ਹੈ। ਇਸ ਦੀਆਂ ਆਪਣੀਆਂ ਸ਼ਰਤਾਂ ਹਨ, ਇਸ ਲਈ ਪਹਿਲਾਂ ਜਾਂਚਦੇ ਹਾਂ ਕਿ ਤੁਹਾਡੇ ਲਈ ਠੀਕ ਹੈ ਜਾਂ ਨਹੀਂ
- ਬਿਜ਼ਨਸ ਵਿਜ਼ਿਟਰ ਸਟ੍ਰੀਮ: ਥੋੜ੍ਹੇ ਸਮੇਂ ਦੀ ਬਿਜ਼ਨਸ ਮੀਟਿੰਗ ਲਈ
- ਵਿਜ਼ਿਟਰ ਵੀਜ਼ੇ ’ਤੇ ਕੰਮ ਨਹੀਂ ਕਰ ਸਕਦੇ