ਤੁਹਾਡੇ ਸਫ਼ਰ ਲਈ ਕਿਹੜਾ ਵੀਜ਼ਾ
- ਵਿਜ਼ਿਟਰ ਵੀਜ਼ਾ (TRV): ਘੁੰਮਣ, ਵਿਆਹ ਜਾਂ ਥੋੜ੍ਹੇ ਸਮੇਂ ਲਈ ਪਰਿਵਾਰ ਨੂੰ ਮਿਲਣ ਲਈ
- ਮਾਪੇ ਜਿਨ੍ਹਾਂ ਦੇ ਬੱਚੇ ਕੈਨੇਡਾ ਪੜ੍ਹਦੇ, ਕੰਮ ਕਰਦੇ ਜਾਂ ਰਹਿੰਦੇ ਹਨ
- ਸੁਪਰ ਵੀਜ਼ਾ: ਵੱਖਰਾ ਅਤੇ ਲੰਮੇ ਸਮੇਂ ਵਾਲਾ ਵੀਜ਼ਾ, ਸਿਰਫ਼ ਕੈਨੇਡੀਅਨ ਸਿਟੀਜ਼ਨ ਜਾਂ PR ਦੇ ਮਾਪਿਆਂ ਅਤੇ ਦਾਦਾ-ਦਾਦੀ, ਨਾਨਾ-ਨਾਨੀ ਲਈ
- ਸੁਪਰ ਵੀਜ਼ੇ ਲਈ ਵੱਖਰਾ ਸਿਹਤ ਬੀਮਾ ਅਤੇ ਬੱਚੇ ਦੀ ਘੱਟੋ-ਘੱਟ ਆਮਦਨ ਦੀ ਸ਼ਰਤ ਹੁੰਦੀ ਹੈ — ਅਪਲਾਈ ਤੋਂ ਪਹਿਲਾਂ ਮੌਜੂਦਾ ਸ਼ਰਤਾਂ ਜਾਂਚਦੇ ਹਾਂ